on incomplete stories

ਮੈਂ ਰੱਬ ਨੂੰ ਪੁੱਛਿਆ ਉਹ ਸਾਨੂੰ ਛੱਡ ਕੇ ਤੁਰ ਗਏ,
ਉਹਨਾਂ ਦੀ ਕੀ ਮਜਬੂਰੀ ਸੀ?
ਰੱਬ ਨੇ ਕਿਹਾ..
ਇਸ ਵਿੱਚ ਉਹਨਾਂ ਦਾ ਕੋਈ ਕਸੂਰ ਨਹੀਂ,
ਇਹ ਕਹਾਣੀ ਮੈਂ ਲਿਖੀ ਹੀ ਅਧੂਰੀ ਸੀ.

Source: Vichar in shayari

%d bloggers like this: