on measuring streets

ਕਮੀਆਂ ਉਹ ਕੱਢੇ ਕਦੀ
ਬੱਲੀਆਂ ਉਹ ਟੱਪੇ ਕਦੀ
ਦਿਲ ਦੇ ਚੌਰਾਹੇ ਲੰਘਦੀ ਏ

ਹੱਸੀ ਕਦੀ ਠੱਠੇ ਕਦੀ
ਗਲੀਆਂ ਉਹ ਨੱਪੇ ਕਦੀ
ਹੱਸ ਕੇ ਕਲੇਜਾ ਮੰਗਦੀ ਏ

Kamiyan o kadde kadi
Balliyan o tappe kadi
Dil de chaurahe langdi ae

Hassi kadi thatte kadi
Galliyan oh nappe kadi
Hass ke kaleja maangdi ae

Source: Nashe Si Chadh Gayi

%d bloggers like this: