ਕਮੀਆਂ ਉਹ ਕੱਢੇ ਕਦੀ
ਬੱਲੀਆਂ ਉਹ ਟੱਪੇ ਕਦੀ
ਦਿਲ ਦੇ ਚੌਰਾਹੇ ਲੰਘਦੀ ਏਹੱਸੀ ਕਦੀ ਠੱਠੇ ਕਦੀ
ਗਲੀਆਂ ਉਹ ਨੱਪੇ ਕਦੀ
ਹੱਸ ਕੇ ਕਲੇਜਾ ਮੰਗਦੀ ਏ
Kamiyan o kadde kadi
Balliyan o tappe kadi
Dil de chaurahe langdi aeHassi kadi thatte kadi
Galliyan oh nappe kadi
Hass ke kaleja maangdi ae