On survival

ਚੜਦੇ ਸੂਰਜ ਢਲਦੇ ਵੇਖੇ__ਬੁੱਝੇਦੀਵੇ ਬਲਦੇ ਵੇਖੇ
ਜਿੰਨਾ ਦਾ ਨਾ ਜੱਗ ਤੇ ਕੋਈ__ਉਹ ਵੀ ਪੁੱਤਰ ਪਲਦੇ ਵੇਖੇ
ਮੰਨਿਆ ਹੀਰੇ ਦਾ ਮੁੱਲ ਨਾ ਕੋਈ__ਪਰ ਮੈੰ ਖੋਟੇ ਸਿੱਕੇ ਚੱਲਦੇ ਵੇਖੇ___
ਤੇਰੀ ਰਹਿਮਤ ਦੇ ਨਾਲ ਬੰਦੇ ਪਾਣੀ ਤੇ ਚੱਲਦੇ ਵੇਖੇ
ਲੋਕੀਂ ਕਹਿੰਦੇ ਦਾਲ ਨਹੀਂ ਗਲਦੀ__ਮੈਂ ਤਾਂ ਤੇਰੀ ਰਹਿਮਤ ਨਾਲ ਪੱਥਰ ਵੀ ਗਲਦੇ ਵੇਖੇ.

Source

%d bloggers like this: