on saying goodbye

ਜਾਣ ਵੇਲ਼ੇ ਇਸ ਤਰਾਂ ਓਹ ਕਹਿ ਰਹੇ ਨੇ ਅਲਵਿਦਾ
ਜਿਓਂ ਪਲਕ ਤੋਂ ਅੱਥਰੂ ਮੁੜ ਜਾਣ ਦੀ ਹੈ ਸੋਚਦਾ

Source: 2 Liners…( 2 Line Sheyars ) :: punjabizm.com

%d bloggers like this: