ਜੰਤਾ ਜਾਣ ਦੀ ਰਕਾਨੇ, ਸਾਡੇ ਪੱਕੇ ਨੇ ਯਰਾਨੇ
ਜਿੱਥੇ ਵੀ ਮੈਂ ਲਾਈਆਂ ਨੀ ਨੇ ਯਾਰੀਆਂ
ਗੱਲ ਦਿੱਲ ਦੀ ਨਾ ਕਈਏ, ਤਾਂਇਓ ਦੂਰ-ਦੂਰ ਰਈਏ
ਠੱਗ ਹੁੰਦੀਆਂ ਨੇ ਸੂਰਤਾਂ ਪਿਆਰੀਆਂ
.
Check ਕਰ ਮਿੱਤਰਾਂ ਦਾ swag ਬਿੱਲੋ
ਗੱਡੀ ਤੇ ਕੁੜਤਾ-ਪਜਾਮਾ ਦੋਵੇਂ black ਬਿੱਲੋ
ਜੱਟ ਦਾ attitude ਭਾਰੀ ਇਹਨਾ ਸਾਂਭ ਸਕਦਾ
ਨੀ ਤੇਰਾ Gucci ਆਲਾ bag ਬਿੱਲੋ
.
Janta jandi rakane, sade pakke ne yarane
Jithe vi main layian ni ne yaarian
Gall dil di na kahiye, taion door door raie
Thug hundian ne soortan payariyan
.
Check kar Mitran da Swag Billo
Gaddi te Kurta Pajama Dove Black Billo
Jatt da attitude bhaari ehna saambh sakda ni
Tera Gucci aala bag Billo
Thank you, Sunshine