On losing the worth

ਕੰਢਿਆਂ ਦੇ ਭਾਅ ਮੈਂ ਵਿਕੀ, ਫੁੱਲੋਂ ਵੱਧ ਸੋਹਣੀ ਹੋਕੇ
ਹੋਣੀ ਨੂੰ ਤਰਸ ਗਈ ਆਂ, ਰਹਿ ਗਈ ਅਣਹੋਣੀ ਹੋਕੇ

.

Kandeyan de bha main biki, phullon wadh sohni hoke

Honi nu taras gayi aa, reh gayi anhoni hoke

Source

%d bloggers like this: