ਮੈਨੂਂੰ ਵੀ ਸਿਖਾ ਦੇਣਾ ਸੀ

ਮੈਨੂਂੰ ਵੀ ਸਿਖਾ ਦੇਣਾ ਸੀ
ਕਿਵੇਂ ਆਪਣੀ ਜ਼ੁਬਾਨ ਤੋਂ ਫਿਰ ਜਾਈਦਾ
ਪਹਿਲਾਂ ਮਿਠੀਆਂ ਮੋਹ ਭਿਜੀਆਂ ਕਣੀਆਂ ਪਾ ਕੇ
ਕਿਵੇਂ ਪੀੜਾਂ ਦੇ ਮੀਂਹ ਵਾਂਗੂੰ ਵਰ ਜਾਈਦਾ
ਗਲਾਂ ਨਾਲ ਅਸਮਾਨ ਨੂਂੰ ਲਾ ਕੇ ਟਾਕੀਆਂ
ਪਿਛੋਂ ਪਿਠ੍ਹ ਦਿਖਾ ਕੇ ਕਿਵੇਂ ਤੁਰ ਜਾਈਦਾ

Source: ਮੈਨੂਂੰ ਵੀ ਸਿਖਾ ਦੇਣਾ ਸੀ – Navneetvirk

%d bloggers like this: