ਅਕਸਰ ਉਹ ਮੇਰੀ ਗਰੀਬੀ ਦੇਖ ਕੇ ਕਹਿੰਦੀ ਸੀ,
ਕਿ ਮੈਂ ਤੇਰੇ ਲਈ ਜਰੂਰ ਕੁਛ ਕਰਨਾ ਏ
ਹੁਣ ਦਿਲ ਤੋੜ ਕੇ ਕਹਿੰਦੀ ਏ,
ਨਾ ਫੋਨ ਤੂੰ ਕਰੀਂ ਨਾ ਫੋਨ ਮੈਂ ਕਰਨਾ ਏ
ਮੈਂ ਕਿਹਾ ਗੱਲ ਕਰਨਾ ਬੰਦ ਹੋ ਜਾਣਾ,
ਪਰ ਤੁਸੀਂ ਯਾਦ ਕਰਨਾ ਕਦੋਂ ਬੰਦ ਕਰਨਾ ਹੈ?
ਤੂੰ ਭੁੱਲ ਜਾਵੀਂ ਇਹ ਤੇਰੇ ਲਈ ਅਸਾਨ ਹੈ,
ਪਾਰ ਮੈਂ ਨਾ ਤੈਨੂੰ ਭੁਲਣਾ ਤੇ ਨਾ ਪਿਆਰ ਕਰਨਾ ਬੰਦ ਕਰਨਾ ਹੈ
ਤੂੰ ਖੁਸ਼ ਰਹੀਂ ਅਪਣੀ ਜਿੰਦਗੀ ਵਿੱਚ,
ਅਸੀਂ ਤਾਂ ਏਦਾਂ ਹੀ ਹੌਲੀ ਹੌਲੀ ਮਰਨਾ ਹੈ…