ਤੇਰੀਆ ਖੁਸ਼ੀਆ ਨਾਲ ਮੁਸਕਰਾਉਣ ਨੂੰ ਜੀਅ ਕਰਦਾ ਹੈ…
ਤੇਨੂੰ ਦਰਦ ਹੋਵੇ ਤਾ ਅੱਥਰੂ ਬਹਾਉਣ ਨੂੰ ਜੀਅ ਕਰਦਾ…
ਤੇਰੀ ਮੁਸਕਾਨ ਹੀ ਇੰਨੀ ਪਿਆਰੀ ਲੱਗਦੀ ਆ ਸੱਜਨਾ…
ਕਿ ਬਾਰ ਬਾਰ ਤੈਨੂੰ ਹਸਾਉਣ ਨੂੰ ਜੀਅ ਕਰਦਾ ਹੈ…
terian khushian naal muskuraun nu jee karda hai
tenu dard hove taan athru bahaun nu jee karda hai
teri muskaan hi inni pyari lagdi hai sajna
ki baar baar tenu hasaun nu jee karda hai
Source: Ik yaad purani hai … (dead link – http://ikyaadpuranihai.blogspot.com/2013/10/6.html)