ਮੈਂ ਕਯੋਂ ਨਾ ਸ਼ੁਕਰ ਮਨਾਵਾਂ

ਚੜ੍ਹਦੇ ਸੂਰਜ ਢਲਦੇ ਦੇਖੇ, ਬੁਝਦੇ ਦੀਵੇ ਬਲਦੇ ਦੇਖੇ
ਹੀਰੇ ਦਾ ਕੋਈ ਮੁੱਲ ਨਾ ਜਾਣੇ, ਖੋਟੇ ਸਿੱਕੇ ਚਲਦੇ ਦੇਖੇ
ਜਿਨਾਂ ਦਾ ਨਾ ਜੱਗ ਤੇ ਕੋਈ, ਉਹ ਵੀ ਪੁੱਤਰ ਪਲਦੇ ਦੇਖੇ
ਇਸਦੀ ਰਹਿਮਤ ਦੇ ਨਾਲ ਬੰਦੇ, ਪਾਣੀ ਉੱਤੇ ਚਲਦੇ ਦੇਖੇ
ਲੋਕੀ ਕਹਿੰਦੇ ਦਾਲ ਨਹੀਂ ਗਲਦੀ, ਮੈਂ ਤੇ ਪੱਥਰ ਗਲਦੇ ਦੇਖੇ
ਜਿਨਾਂ ਨੇ ਕਦਰ ਨਾ ਕੀਤੀ ਰੱਬ ਦੀ, ਹੱਥ ਖਾਲੀ ਉਹ ਮਲਦੇ ਦੇਖੇ
ਕਈ ਪੈਰਾਂ ਤੋਂ ਨੰਗੇ ਫਿਰਦੇ, ਸਿਰ ਤੇ ਲੱਭਦੇ ਛਾਵਾਂ
ਮੈਨੂੰ ਦਾਤਾ ਸਭ ਕੁੱਛ ਦਿੱਤਾ, ਕਯੋਂ ਨਾ ਸ਼ੁਕਰ ਮਨਾਵਾਂ

चढ़दे सूरज ढलदे देखे, बुझदे दीवे बलदे देखे,
हीरे दा कोइ मुल ना जाणे.. खोटे सिक्के चलदे देखे.
जिना दा न जग ते कोई, ओ वी पुत्तर पलदे देखे।
इसदी रहमत दे नाल बंदे पाणी उत्ते चलदे देखे।
लोकी कैंदे दाल नइ गलदी, मैं ते पत्थर गलदे देखे।
जिन्हा ने कदर ना कीती रब दी, हथ खाली ओ मलदे देखे
कई पैरां तो नंगे फिरदे, सिर ते लभदे छावा
मैनु दाता सब कुछ दित्ता, क्यों ना शुकर मनावा!

Charde Suraj Dhalde Dekhe, Bujhde Deeve Balde Dekhe,
Heere da koi mul na jaane, khotte sikke chalde dekhe,
Jinna da n jag te koi, o v puttar palde dekhe,
isdi rehmat de naal bande, paani utte chalde dekhe,
Loki kenhde daal naee galdi, main te pathar galde dekhe,
Jinha ne qadr na keeti rab di, hath khaali o malde dekhe,
kaee pairan to nange phirde, sir te labhde chhaavan,
Mainu Data sab kuchh dittta, kyon n shukr manavan!

Source: Main Kyon Na shukr Manava – Punjabi Hindi Urdu Kavita Kaafi Poem – www.MAANAVTA.com – India’s leading spiritual website

%d bloggers like this: