ਕੁਝ ਉਂਝ ਵੀ ਰਾਹਵਾਂ ਔਖੀਆਂ ਸਨ

ਕੁਝ ਉਂਝ ਵੀ ਰਾਹਵਾਂ ਔਖੀਆਂ ਸਨ
ਕੁਝ ਗਲੇ ਵਿੱਚ ਗ਼ਮਾਂ ਦਾ ਤੌਕ਼ ਵੀ ਸੀ
ਕੁਝ ਸ਼ਹਿਰ ਦੇ ਲੋਕ ਵੀ ਜ਼ਾਲਿਮ ਸਨ
ਕੁਝ ਸਾਨੂੰ ਮਰਨ ਦਾ ਸ਼ੌਕ਼ ਵੀ ਸੀ
– ਮੁਨੀਰ ਨਿਆਜ਼ੀ

Source: kujh unj vi rahwan aukhiaN san | ਸ਼ਬਦਾਂ ਦੇ ਪਰਛਾਂਵੇ…