ਜਿੰਦਗੀ ਵਿੱਚ ਜੇਕਰ ਬਹੁਤ ਪਰੇਸ਼ਾਨ ਹੋ ਤਾਂ
ਇੱਕ ਲੰਬੀ ਰੱਸੀ ਲਉ
ਤੇ ਇੱਕ ਦੱਰਖਤ ਨਾਲ ਬੰਨ ਦਿਉ
.
.
.
.
.
ਨਾ …ਨਾ ਖੁਦਕਸ਼ੀ ਨਹੀਂ ਕਰਨੀ
ਵਿੱਚ ਇੱਕ ਫੱਟੀ ਪਾਉ
ਪੀਂਘ ਬਣਾਉ
ਝੂਟੇ – ਮਾਟੇ ਲਉ
Enjoy ਕਰੋ
ਦੁਨੀਆ ਦੇ ਰੌਲੇ – ਰੱਪੇ ਤਾਂ ਮੁੱਕਣੇ ਹੀ ਨਹੀਂ..
Source: (1) ਜਿੰਦਗੀ ਵਿੱਚ ਜੇਕਰ ਬਹੁਤ ਪਰੇਸ਼ਾਨ ਹੋ ਤਾਂ ਇੱਕ ਲੰਬੀ… – ਉਡੀਕ. ਇਕ ਨਵੀ ਸਵੇਰ ਦੀ.