ਕੱਲਾ ਚੰਨ…

ਜਾਣ ਜਾਣ ਮੇਰੇ ਕੋਲੋਂ ਤੇਰੇ ਬਾਰੇ ਪੁਛਦਾ
ਜ਼ਖਮਾਂ ਨੂੰ ਲੂਣ ਲੱਗ ਨਾਲ ਬਣ ਮਿਲਦਾ
ਤੇਰੇ ਮੇਰੇ ਪਿਆਰ ਦਾ ਗਵਾਹ ਬਣ ਮਿਲਦਾ
ਅੱਜ ਕੱਲ ਕੋਠੇ ਉੱਤੇ ਕੱਲਾ ਚੰਨ ਮਿਲਦਾ